تعریف
ਸੰਗ੍ਯਾ- ਪਤ੍ਰ. ਪੱਤਾ. "ਪਤਊਆ ਜ੍ਯੋਂ ਲਹਰ ਸੋਂ." (ਕ੍ਰਿਸਨਾਵ) ੨. ਪੱਤਿਆਂ ਦਾ ਝੋਂਪੜਾ. " ਨ੍ਰਿਪ ਬੈਠ ਪਤਊਵਨ ਬਾਂਧ ਜਹਾਂ." (ਰਾਮਾਵ) ੩. ਪੱਤੇ ਦਾ ਵਾਜਾ ਬਾਲਕ ਪੱਤੇ ਨੂੰ ਮੂੰਹ ਵਿੱਚ ਲੈ ਕੇ ਸੀਟੀ ਜੇਹੀ ਤਿੱਖੀ ਸੁਰ ਕਢਦੇ ਹਨ. ਦੇਖੋ, ਕ੍ਰਿਸਨਾਵਤਾਰ ਅਤੇ ਵਿਸਨੁਪੁਰਾਣ ਅੰਸ਼ ੫. ਅਃ ੬.
ماخذ: انسائیکلوپیڈیا