ਪਦਮਾਪਤਿ
pathamaapati/padhamāpati

تعریف

ਸੰਗ੍ਯਾ- ਪਦਮਾ (ਲਕ੍ਸ਼੍‍ਮੀ) ਦਾ ਪਤਿ. ਵਿਸਨੁ. "ਪਾਰ ਨ ਪਾਇ ਸਕੈ ਪਦਮਾਪਤ." (ਅਕਾਲ) ੨. ਕਰਤਾਰ, ਜੋ ਮਾਯਾਪਤਿ ਹੈ. "ਪਤ ਸਿਉ ਕਿਨ ਸ੍ਰੀ ਪਦਮਾਪਤਿ ਪਾਏ?" (ਅਕਾਲ)
ماخذ: انسائیکلوپیڈیا