ਪਦਮਾਲੈ
pathamaalai/padhamālai

تعریف

ਸੰਗ੍ਯਾ- ਕਮਲ ਹੈ ਜਿਸ ਦਾ ਆਲਯ (ਘਰ) ਬ੍ਰਹਮਾ। ੨. ਪਦਮਾ (ਲਕ੍ਸ਼੍‍ਮੀ) ਦੇ ਨਿਵਾਸ ਦਾ ਅਸਥਾਨ, ਕਮਲ. "ਪਦਮਾਲੈ ਜਟਤੀ ਹੈ ਜੈਸੇ." (ਗੁਪ੍ਰਸੂ) ੩. ਪਦਮਾਲਯਾ, ਲਕ੍ਸ਼੍‍ਮੀ.
ماخذ: انسائیکلوپیڈیا