ਪਦੁਕ
pathuka/padhuka

تعریف

ਸੰਗ੍ਯਾ- ਪੰਕ੍ਤਿ. "ਸੁਭੰਤ ਦੰਤ ਪਦੁਕੰ." (ਗ੍ਯਾਨ) ਦੰਦਾਂ ਦੀ ਪੰਕ੍ਤਿ. ਇਹ ਅਜਾਣ ਲਿਖਾਰੀ ਦਾ ਲਿਖਿਆ ਪਾਠ ਹੈ. ਸ਼ੁੱਧ ਪਾਠ ਪੱਤਕੰ ਹੈ. ਦੇਖੋ, ਪੱਤਕ.
ماخذ: انسائیکلوپیڈیا