ਪਨਵਾਰਾ
panavaaraa/panavārā

تعریف

ਵਿ- ਪਨਵਾਰ ਗੋਤ ਦਾ। ੨. ਸੰਗ੍ਯਾ- ਪੱਤਿਆਂ ਦਾ ਬਰਤਨ, ਪੱਤਲ ਡੂਨਾ ਆਦਿ, "ਆਗੇ ਸਭਕੇ ਧਰ ਪਨਵਾਰੇ। ਭਾਤ ਪਰੋਸ੍ਯੋ ਭਲੀ ਪ੍ਰਕਾਰੇ". (ਗੁਪ੍ਰਸੂ) ੩. ਪਾਨਾਂ ਦਾ ਬੀੜਾ. ਗਿਲੌਰੀ. ਪਰ੍‍ਣਵੀਟਿਕਾ. "ਪੁਨ ਪਨਵਾਰੇ ਕੀਨ ਚਬੀਨੋ." (ਨਾਪ੍ਰ)
ماخذ: انسائیکلوپیڈیا