ਪਰਚਾਵਣੀ
parachaavanee/parachāvanī

تعریف

ਸੰਗ੍ਯਾ- ਪਰਿਚਯ ਕਰਾਉਣ ਦੀ ਕ੍ਰਿਯਾ। ੨. ਦਿਲ ਬਹਿਲਾਉਣ ਦਾ ਕਰਮ। ੩. ਸੰਬੰਧੀ ਮੋਏ ਤੋਂ ਸ਼ੋਕਾਤੁਰ ਦਾ ਚਿੱਤ ਪਰਚਾਉਣ ਦੀ ਕ੍ਰਿਯਾ. ਮਾਤਮਪੁਰਸੀ. "ਤਾਂ ਲੋਕ ਪਰਚਾਵਣੀ ਨੂੰ ਆਵਣ." (ਜਸਾ)
ماخذ: انسائیکلوپیڈیا