ਪਰਣੈ
paranai/paranai

تعریف

ਭਾਰ ਬਲ. "ਅਖੀਂ ਪਰਣੈ ਜੇ ਫਿਰਾਂ ਦੇਖਾਂ ਸਭ ਆਕਾਰੁ." (ਵਾਰ ਸਾਰ ਮਃ੧) ੨. ਸੰ. ਪਰਿਣਯ. ਸੰਗ੍ਯਾ- ਵਿਆਹ. ਸ਼ਾਦੀ. "ਮਰਣੈ ਪਰਣੈ ਮੰਨੀਐ." (ਭਾਗੁ) ੩. ਸੰ. ਪ੍ਰਣਯ. ਵਿਸ਼੍ਵਾਸ ਭਰੋਸਾ. "ਆਪੁ ਛਡਿ ਸਦਾ ਰਹੈ ਪਰਣੈ." (ਅਨੰਦੁ)
ماخذ: انسائیکلوپیڈیا