ਪਰਯਾਸ
parayaasa/parēāsa

تعریف

ਸੰ. पर्यास्. ਸੰਗ੍ਯਾ- ਗਿਰਾਉ. ਡਿਗਣ ਦੀ ਕ੍ਰਿਯਾ। ੨. ਮਾਰਨਾ. ਵਧ। ੩. ਬਦਲਣ ਦਾ ਭਾਵ. ਪਰਿਵਰਤਨ। ੪. ਦੇਖੋ, ਪ੍ਰਯਾਸ.
ماخذ: انسائیکلوپیڈیا