ਪਰਵਾ
paravaa/paravā

تعریف

ਪ੍ਰਵਾਹ ਦਾ ਸੰਖੇਪ। ੨. ਪੜਵਾ. ਪ੍ਰਤਿਪਦਾ. ਏਕਮ ਤਿਥਿ. "ਪਰਵਾ ਪ੍ਰੀਤਮ ਕਰਹੁ ਬੀਚਾਰ." (ਗਉ ਥਿਤੀ ਕਬੀਰ) ੩. ਫ਼ਾ. [پروا] ਤ਼ਾਕ਼ਤ. ਸ਼ਕਤਿ। ੪. ਆਰਾਮ। ੫. ਸਬਰ. ਸੰਤੋਖ। ੬. ਤਵੱਜਹ. ਧ੍ਯਾਨ। ੭. ਲੋੜ. ਹਾਜਤ। ੮. ਡਰ। ੯. ਪਾਲਨ. ਪਰਵਰਿਸ਼.
ماخذ: انسائیکلوپیڈیا

PARWÁ

انگریزی میں معنی2

s. m, The first day of either half of a lunar month, the first day of the moon's increase or wane.
THE PANJABI DICTIONARY- بھائی مایہ سنگھ