ਪਲਾਕੀ
palaakee/palākī

تعریف

ਸੰ. ਪ੍‌ਲਵਨ. ਸੰਗ੍ਯਾ- ਟਪੂਸੀ. ਉਛਲਣ ਦੀ ਕ੍ਰਿਯਾ। ੨. ਕੁੰਦਕੇ ਘੋੜੇ ਆਦਿ ਪੁਰ ਚੜ੍ਹਨ ਦੀ ਕ੍ਰਿਯਾ.
ماخذ: انسائیکلوپیڈیا

شاہ مکھی : پلاکی

لفظ کا زمرہ : noun, feminine

انگریزی میں معنی

sitting astride especially on horseback
ماخذ: پنجابی لغت

PALÁKÍ

انگریزی میں معنی2

s. f, spring from the ground upon a horse's back; c. w. mární.
THE PANJABI DICTIONARY- بھائی مایہ سنگھ