ਪਸ਼ਮੀਨਾ
pashameenaa/pashamīnā

تعریف

ਫ਼ਾ. [پشمینہ] ਪਸ਼ਮੀਨਹ. ਸੰਗ੍ਯਾ- ਪਸ਼ਮ (ਉਂਨ) ਦਾ ਵਸਤ੍ਰ. ਸਰਦ ਦੇਸ਼ ਦੀ ਭੇਡ ਆਦਿ ਦੀ ਕੋਮਲ ਉਂਨ ਤੋਂ ਬਣਿਆ ਕਪੜਾ.
ماخذ: انسائیکلوپیڈیا

شاہ مکھی : پشمینہ

لفظ کا زمرہ : noun, masculine

انگریزی میں معنی

a fine variety of wool produced by Ladakhi and Tibetan goats; cloth made from this
ماخذ: پنجابی لغت

PASHMÍNÁ

انگریزی میں معنی2

s. m, Cloth made of pasam, woollen goods;—a. Woollen.
THE PANJABI DICTIONARY- بھائی مایہ سنگھ