ਪਸੰਦੋ
pasantho/pasandho

تعریف

ਵਿ- ਪਸੰਦ ਆਇਆ. ਮਨਭਾਇਆ। ੧. ਦੇਖਦਾ. ਦੇਖੋ, ਪਸ ੨. "ਨੈਣ ਪਸੰਦੋ ਸੋਇ, ਪੇਖਿ ਮੁਸਤਾਕ ਭਈ." (ਆਸਾ ਮਃ੫) ੩. ਦੇਖਕੇ. "ਪਿਰੀ ਪਸੰਦੋ ਹਰਿਓ ਥੀਓ." (ਵਾਰ ਮਾਰੂ ੨. ਮਃ੫)
ماخذ: انسائیکلوپیڈیا