ਪਾਨੋ
paano/pāno

تعریف

ਸੰ. ਪਾਨੀਯ. ਸੰਗ੍ਯਾ- ਜਲ. ਪਾਣੀ. "ਤੁਮਰੋ ਦੂਧ. ਬਿਦਰ ਕਉ ਪਾਨੋ." (ਮਾਰੂ ਕਬੀਰ)
ماخذ: انسائیکلوپیڈیا