ਪਾਪਖੰਡਨ
paapakhandana/pāpakhandana

تعریف

ਵਿ- ਪਾਪ ਨਾਸ਼ ਕਰਤਾ."ਪਾਪਖੰਡਨ ਪ੍ਰਭੁ ਤੇਰੋ ਨਾਮ." (ਰਾਮ ਮਃ ੫) ੨. ਸੰਗ੍ਯਾ- ਸਿੱਖ- ਧਰਮ.
ماخذ: انسائیکلوپیڈیا