ਪਿਚੁ
pichu/pichu

تعریف

ਸੰ. ਸੰਗ੍ਯਾ- ਰੂੰ. ਤੂਲ। ੨. ਕੁਸ੍ਟ ਰੋਗ. ਕੋੜ੍ਹ। ੩. ਦੋ ਤੋਲਾ ਭਰ ਤੋਲ। ੪. ਭੈਰਵ. ਭੈਰੋਂ.
ماخذ: انسائیکلوپیڈیا