تعریف
ਸੰ. ਪਿਸ੍ਟੀ. ਸੰਗ੍ਯਾ- ਮਾਂਹ ਮੂੰਠੀ ਆਦਿ ਦੀ ਦਾਲ, ਭਿਉਂਕੇ ਸਿਲ ਵੱਟੇ ਨਾਲ ਰਗੜੀ ਹੋਈ.
ماخذ: انسائیکلوپیڈیا
شاہ مکھی : پیٹھی
انگریزی میں معنی
same as ਪੀਠਾ ; noun, feminine paste or batter of pulses soaked in water and crushed on stone or in mortar
ماخذ: پنجابی لغت
PÍṬHÍ
انگریزی میں معنی2
s. f, Wet pulse of másh or múṇgí and roasted for various varieties of food.
THE PANJABI DICTIONARY- بھائی مایہ سنگھ