ਪੁਚਕਾਰਨਾ
puchakaaranaa/puchakāranā

تعریف

ਕ੍ਰਿ- ਅਨੁ- ਪੁਚ ਪੁਚ ਸ਼ਬਦ ਕਰਨਾ. ਪਿਆਰ ਪ੍ਰਗਟ ਕਰਨਾ. ਬਾਲਕ ਅਤੇ ਪਸ਼ੂ ਨੂੰ ਬੁਲਾਉਣ ਲਈ ਹੋਠਾਂ ਤੋਂ ਪੁਚਕਾਰੀ ਮਾਰਨੀ.
ماخذ: انسائیکلوپیڈیا

شاہ مکھی : پُچکارنا

لفظ کا زمرہ : verb, intransitive as well as transitive

انگریزی میں معنی

to produce or utter ਪੁਚਕਾਰ ; to cajole, entice; to fondle, caress, kiss
ماخذ: پنجابی لغت