ਪੁਣਨਾ
punanaa/punanā

تعریف

ਸੰ. पुणना. ਧਾ- ਪਵਿਤ੍ਰ ਹੋਣਾ, ਸ਼ੁੱਧ ਹੋਣਾ, ਛਾਣਨਾ, ਸਾਫ ਕਰਨਾ। ੨. ਸੰਗ੍ਯਾ- ਨ੍ਯਾਯ ਦਾ ਨਿਰਣਾ. ਇਨਸਾਫ ਕਰਨਾ. "ਸਾਹਿਬ ਕੇ ਦਰਿ ਹਛਾ ਪੁਣੀਐ." (ਮਃ ੧. ਬੰਨੋ) ੩. ਮਾਝੇ ਅਤੇ ਪੋਠੋਹਾਰ ਵਿੱਚ ਪੁਣਨਾ ਦਾ ਅਰਥ ਗਾਲਾਂ ਕੱਢਣੀਆਂ ਭੀ ਹੈ, ਜਿਵੇਂ- ਮਾਵਾਂ ਧੀਆਂ ਨੂੰ ਪੁਣਨਾ ਚੰਗਾ ਨਹੀਂ. (ਲੋਕੋ)
ماخذ: انسائیکلوپیڈیا

شاہ مکھی : پُننا

لفظ کا زمرہ : verb, transitive

انگریزی میں معنی

to strain, percolate, leach, filter; to darn; to talk ill of, abuse, criticise
ماخذ: پنجابی لغت

PUṈNÁ

انگریزی میں معنی2

v. a, To strain, to darn; to abuse.
THE PANJABI DICTIONARY- بھائی مایہ سنگھ