تعریف
ਸੰ. ਪੂਰ੍ਵ. ਵਿ- ਪਹਿਲਾਂ। ੨. ਸੰ. ਪਰ੍ਵ. ਸੰਗ੍ਯਾ- ਉਤਸਵ. ਤ੍ਯੋਹਾਰ. "ਬਾਬਾ ਆਇਆ ਤੀਰਥ, ਤੀਰਥ ਪੁਰਬ ਸਭੈ ਫਿਰ ਦੇਖੇ." (ਭਾਗੁ) ੩. ਦੇਖੋ, ਪੁਰਬੁ.
ماخذ: انسائیکلوپیڈیا
PURAB
انگریزی میں معنی2
s. m, Corrupted from the Sanskrit word Parjan. A festival, a holiday:—gurpurb, s. m. An anniversary festival of birth or death, anniversary of the Sikh Gurus.
THE PANJABI DICTIONARY- بھائی مایہ سنگھ