ਪੁਰਵਾਈ
puravaaee/puravāī

تعریف

ਸੰਗ੍ਯਾ- ਪੂਰ੍‍ਵ ਦੀ ਪਾਵਨ. ਪੁਰੇ ਦੀ ਹਵਾ। ੨. ਭਰਵਾਈ. ਪੂਰਣ ਕਰਾਈ। ੩. ਭਰਵਾਈ (ਅਟਵਾਈ) ਦੀ ਮਜ਼ਦੂਰੀ.
ماخذ: انسائیکلوپیڈیا

شاہ مکھی : پُروائی

لفظ کا زمرہ : noun, feminine

انگریزی میں معنی

act of/wages for filling up; same as ਪੁਰਾ
ماخذ: پنجابی لغت

PURWÁÍ

انگریزی میں معنی2

s. f, Causing to be strung; causing to be filled; wages for the same.
THE PANJABI DICTIONARY- بھائی مایہ سنگھ