تعریف
ਸੰਗ੍ਯਾ- ਪੂਰ੍ਵ ਦੀ ਵਾਯੁ। ੨. ਪੂਰ੍ਵ ਦਿਸ਼ਾ। ੩. ਪੁਰ. ਨਗਰ। ੪. ਸੰ. ਕ੍ਰਿ. ਵਿ- ਪਹਿਲਾਂ. ਪ੍ਰਥਮ. "ਖਾਨ ਪੁਰਾ ਹਰਿਨਾਮ ਉਚਾਰਾ." (ਨਾਪ੍ਰ) ਭੋਜਨ ਖਾਣ ਤੋਂ ਪਹਿਲਾਂ। ੫. ਵਿ- ਪੁਰਾਣਾ ਪਹਿਲਾ.
ماخذ: انسائیکلوپیڈیا
شاہ مکھی : پُرا
انگریزی میں معنی
same as ਪੁਰ
ماخذ: پنجابی لغت

east wind, easterly, easterly wind
ماخذ: پنجابی لغت
PURÁ
انگریزی میں معنی2
s. m, East wind; a section of a city.
THE PANJABI DICTIONARY- بھائی مایہ سنگھ