تعریف
ਦੇਖੋ, ਪੁਛ। ੨. ਪੂਛ. ਦੁਮ. ਦੇਖੋ, ਪੁੰਛ ੧. "ਪੁੱਛ ਸਟਕਾਰੀ." (ਗੁਪ੍ਰਸੂ) ੩. ਪ੍ਰੋਕ੍ਸ਼੍ਣ (ਧੌਣ) ਦੀ ਥਾਂ ਭੀ ਪੁੱਛ ਸ਼ਬਦ ਆਇਆ ਹੈ. "ਮੁਖੰ ਪੁੱਛਲ੍ਯੋ ਕੁੰਭਕਾਨੰ ਕਰੂਰੰ." (ਰਾਮਾਵ) ਕ੍ਰੋਧੀ ਕੁੰਭਕਾਨ ਨੇ ਪਾਣੀ ਨਾਲ ਮੂੰਹ ਧੋਲੀਤਾ.
ماخذ: انسائیکلوپیڈیا
شاہ مکھی : پُچّھ
انگریزی میں معنی
enquiry; seeking or questioning for information; respect; esteem, demand, being sought after, importance
ماخذ: پنجابی لغت
PUCHCHH
انگریزی میں معنی2
s. f, Inquiry, investigation, questioning, inquiring at a shrine, honor, respect, esteem:—puchchh dassṉí, deṉí, v. a. To answer such inquiry:—puchchh gichchh, s. f. Full inquiry:—puchchh puáuṉí, v. n. To inquire at a shrine:—puchchh pursís, purshísh, s. f. Inquiry, investigation, questioning.
THE PANJABI DICTIONARY- بھائی مایہ سنگھ