ਪੂਰਵਕ
pooravaka/pūravaka

تعریف

ਸੰ. ਪੂਰ੍‍ਵਕ. ਵਿ- ਪਹਿਲਾ. ਪੂਰ੍‍ਵ ਕਾਲ ਦਾ। ੨. ਸੰਗ੍ਯਾ- ਵਡੇ ਵਡੇਰੇ. ਬਾਪ ਦਾਦਾ ਆਦਿ। ੩. ਕ੍ਰਿ. ਵਿ- ਨਾਲ. ਸਾਥ. ਸਹਿਤ. ਇਸ ਦਾ ਪ੍ਰਯੋਗ ਸ਼ਬਦ ਦੇ ਅੰਤ ਹੁੰਦਾ ਹੈ, ਜਿਵੇਂ ਵਿਚਾਰ ਪੂਰਵਕ ਉੱਤਰ ਦੇਣਾ, ਧ੍ਯਾਨ ਪੂਰਵਕ ਕਥਾ ਸੁਣਨਾ ਆਦਿ.
ماخذ: انسائیکلوپیڈیا

شاہ مکھی : پُوروک

لفظ کا زمرہ : suffix

انگریزی میں معنی

for forming adverbs, such as ਸਨੇਹ ਪੂਰਵਕ affectionately and ਧਿਆਨ ਪੂਰਵਕ attentively, carefully
ماخذ: پنجابی لغت