ਪੇਉ
payu/pēu

تعریف

ਸੰਗ੍ਯਾ- ਪਿਤਾ. ਪਿਉ. ਬਾਪ। ੨. ਸੰ. ਪੇਯ. ਵਿ- ਪੀਣ ਯੋਗ੍ਯ. "ਏਹੁ ਮਹਾਰਸ ਪੇਉ ਰੇ." (ਰਾਮ ਕਬੀਰ) ੩. ਪਾਨ ਕਰ. ਪੀ. "ਗੁਰਮੁਖਿ ਅੰਮ੍ਰਿਤ ਪੇਉ." (ਸ੍ਰੀ ਮਃ ੧)
ماخذ: انسائیکلوپیڈیا

PEU

انگریزی میں معنی2

s. m, father.
THE PANJABI DICTIONARY- بھائی مایہ سنگھ