ਪੇਤੀ
paytee/pētī

تعریف

ਵਿ- ਪਿੱਤ (ਸਫਰਾ) ਦੀ ਅਧਿਕਤਾ ਵਾਲਾ. ਪਿੱਤੀ ਸੁਭਾਉ ਵਾਲਾ. "ਜੇ ਸੁਭਾਉ ਤਨ ਪੇਤੀ ਹੋਇ." (ਗੁਪ੍ਰਸੂ)
ماخذ: انسائیکلوپیڈیا

PETÍ

انگریزی میں معنی2

a, Bilious, having a tendency to bilious disorders:—petí subhá, subháu, jussá, s. m. A bilious temperament, an inability to bear a high degree of heat.
THE PANJABI DICTIONARY- بھائی مایہ سنگھ