تعریف
ਫ਼ਾ. [پیشہ] ਪੇਸ਼ਹ. ਸੰਗ੍ਯਾ- ਕਸਬ. ਕਿੱਤਾ. ਕਾਰਜ। ੨. ਜੀਵਿਕਾ ਦੀ ਕਿਰਤ। ੩. ਵਿਭਚਾਰ ਦੀ ਕਿਰਤ ਲਈ ਭੀ ਪੇਸ਼ਾ ਸ਼ਬਦ ਬਹੁਤ ਲੋਕ ਵਰਤ ਲੈਂਦੇ ਹਨ.
ماخذ: انسائیکلوپیڈیا
شاہ مکھی : پیشہ
انگریزی میں معنی
occupation, profession, calling, career, trade, business, work; harlotry, prostitution
ماخذ: پنجابی لغت
PESHÁ
انگریزی میں معنی2
s. m, Corrupted from the Persian word Peshah. Work, art, business; harlotry (commonly used in this last sense):—shágird peshá, s. m. Menial and house servants; domestics.
THE PANJABI DICTIONARY- بھائی مایہ سنگھ