ਪੇਸ਼ੀ
payshee/pēshī

تعریف

ਦੇਖੋ, ਪੇਸ਼ਿ। ੨. ਫ਼ਾ. [پیشی] ਹਾਕਿਮ ਦੇ ਸਾਮ੍ਹਣੇ ਪੇਸ਼ ਹੋਣ ਦੀ ਕ੍ਰਿਯਾ। ੩. ਸੰ. ਵਜ੍ਰ। ੪. ਮਾਹਾਂ ਦੀ ਦਾਲ। ੫. ਤਲਵਾਰ ਦਾ ਮਿਆਨ। ੬. ਢੋਲ.
ماخذ: انسائیکلوپیڈیا

شاہ مکھی : پیشی

لفظ کا زمرہ : noun, feminine

انگریزی میں معنی

arraignment, presentation (before officer or court); hearing (in court); same as ਮਾਸ ਪੇਸ਼ੀ under ਮਾਸ , muscle
ماخذ: پنجابی لغت

PESHÍ

انگریزی میں معنی2

s. f, Trial, investigation:—peshíwelá, s. m. A little after midday, (the second Muhammadan prayer.)
THE PANJABI DICTIONARY- بھائی مایہ سنگھ