ਪੈਰੀਂ ਪੈਣਾ
paireen painaa/pairīn painā

تعریف

ਕ੍ਰਿ- ਪੈਰਾਂ ਉੱਪਰ ਡਿਗਣਾ. ਚਰਣਾਂ. ਪੁਰ ਸਿਰ ਰੱਖ ਕੇ ਮੱਥਾ ਟੇਕਣਾ. "ਪੈਰੀਂ ਪਵਣੁ ਨ ਛੋਡੀਐ ਕਲੀਕਾਲ ਰਹਿਰਾਸ ਕਰੇਹੀ।" (ਭਾਗੁ) "ਪੈਰੀ ਪਵਣਾ ਜਗ ਵਰਤਾਯਾ." (ਭਾਗੁ) ਇਸ ਰੀਤਿ ਤੋਂ ਸਤਿਗੁਰੂ ਦਾ ਭਾਵ, ਅਭਿਮਾਨ ਤ੍ਯਾਗਕੇ ਨੰਮ੍ਰਤਾ ਧਾਰਣ ਤੋਂ ਹੈ.
ماخذ: انسائیکلوپیڈیا

شاہ مکھی : پَیریں پَینا

لفظ کا زمرہ : phrase

انگریزی میں معنی

same as ਪੈਰ ਚੱਟਣਾ and ਪੈਰ ਛੂਹਣਾ
ماخذ: پنجابی لغت