ਪੋਟਲੀ
potalee/potalī

تعریف

ਸੰ. ਪੋਟਲ. ਸੰਗ੍ਯਾ- ਗਠੜੀ. ਪੋਟਲਿਕਾ. ਪੰਡ. "ਜਉ ਲਉ ਪੋਟ ਉਠਾਈ ਚਲਿਆਉ ਤਉ ਲਉ ਡਾਨ ਭਰੇ." (ਗਉ ਮਃ ੫) "ਬੰਨਿ ਉਠਾਈ ਪੋਟਲੀ." (ਸ. ਫਰੀਦ)
ماخذ: انسائیکلوپیڈیا

POṬLÍ

انگریزی میں معنی2

s. f, small bag.
THE PANJABI DICTIONARY- بھائی مایہ سنگھ