ਪੋਠੋਵਾਰ
potthovaara/potdhovāra

تعریف

ਸੰਗ੍ਯਾ- ਦਰਿਆ ਜੇਹਲਮ ਅਤੇ ਸਿੰਧ ਦੇ ਮੱਧ ਦਾ ਇਲਾਕਾ, ਜਿਸ ਦਾ ਬਹੁਤਾ ਭਾਗ ਜਿਲਾ ਰਾਵਲਪਿੰਡੀ ਵਿੱਚ ਹੈ. "ਧੰਨੀ ਘੇਬ ਕਿ ਪੋਠੋਹਾਰ." (ਗੁਪ੍ਰਸੂ)
ماخذ: انسائیکلوپیڈیا

POṬHOWÁR

انگریزی میں معنی2

s. m, egion lying between the rivers Jhelum and Attock.
THE PANJABI DICTIONARY- بھائی مایہ سنگھ