ਪੋਣਾ
ponaa/ponā

تعریف

ਸੰਗ੍ਯਾ- ਪੁਣਨ ਦਾ ਰੁਮਾਲ, ਜਿਸ ਨਾਲ ਦੁੱਧ ਸਰਦਾਈ ਆਦਿ ਛਾਣੀਦੇ ਹਨ। ੨. ਤਲਾਉ ਦੇ ਕਿਨਾਰੇ ਪੜਦੇਦਾਰ ਸਨਾਨ ਦਾ ਥਾਂ, ਜਿਸ ਵਿੱਚ ਛੋਟੇ ਛੇਕਾਂ ਵਿੱਚਦੀਂ ਝਰਕੇ ਪਾਣੀ ਜਾਂਦਾ ਹੈ. ਦੇਖੋ, ਪੁਣਨਾ.
ماخذ: انسائیکلوپیڈیا

شاہ مکھی : پونا

لفظ کا زمرہ : noun, masculine

انگریزی میں معنی

straining cloth, dish cloth, kitchen napkin; perforated stone screen; enclosure in a bathing tank meant exclusively for ladies
ماخذ: پنجابی لغت

POṈÁ

انگریزی میں معنی2

s. m, strainer, a sieve, the enclosed part of a tank in which the women bathe.
THE PANJABI DICTIONARY- بھائی مایہ سنگھ