ਪੋਰ
pora/pora

تعریف

ਸੰਗ੍ਯਾ- ਉਂਗਲ ਦੀ ਗੱਠ। ੨. ਬਾਂਸ ਆਦਿ ਦੀ ਪੋਰੀ। ੩. ਬਾਂਸ ਦਾ ਲੰਮਾ ਥੋਥਾ ਡੰਡਾ, ਜਿਸ ਵਿੱਚਦੀਂ ਕਿਰਸਾਣ ਦਾਣੇ ਬੀਜਦਾ ਹੈ.
ماخذ: انسائیکلوپیڈیا

شاہ مکھی : پور

لفظ کا زمرہ : noun, feminine

انگریزی میں معنی

same as ਪੋਟਾ ; funnel with a long tube used for sowing
ماخذ: پنجابی لغت

POR

انگریزی میں معنی2

s. f, hollow bamboo attached to a plough perpendicularly, with the lower end behind the share and the upper having a hopper to contain the seed, which is thus drilled into the furrow in passing along.
THE PANJABI DICTIONARY- بھائی مایہ سنگھ