ਪੋਸਤੀ
posatee/posatī

تعریف

ਪੋਸਤ ਪੀਣ ਵਾਲਾ. ਅਫੀਮ ਦੇ ਡੋਡੇ ਮਲਕੇ ਪੀਣ ਵਾਲਾ ਅਮਲੀ. ਪੋਸਤੀ ਪਾਣੀ ਤੋਂ ਡਰਦੇ ਅਤੇ ਬਹੁਤ ਆਲਸੀ ਹੁੰਦੇ ਹਨ.
ماخذ: انسائیکلوپیڈیا

شاہ مکھی : پوستی

لفظ کا زمرہ : noun, masculine

انگریزی میں معنی

addict to ਪੋਸਤ solution; adjective, figurative usage lazy, lethargic; moody
ماخذ: پنجابی لغت

POSTÍ

انگریزی میں معنی2

s. m, s. f. A drinker of post; met. a lazy, indolent person; a clownish figure made to represent a drowsy post drinker.
THE PANJABI DICTIONARY- بھائی مایہ سنگھ