ਪ੍ਰਤਿਪੰਨ
pratipanna/pratipanna

تعریف

ਸੰ. प्रतिपन्न. ਵਿ- ਜਾਣਿਆ ਹੋਇਆ। ੨. ਮੰਨਿਆ ਹੋਇਆ। ੩. ਸਰਵ ਅੰਗਾਂ ਕਰਕੇ ਪੂਰਣ. "ਜਿਮ ਸਭ ਛਿਤਿ ਕੋ ਨ੍ਰਿਪ ਪ੍ਰਤਿਪੰਨ." (ਗੁਪ੍ਰਸੂ) ਰਾਜ ਦੇ ਸਾਰੇ ਅੰਗਾਂ ਵਾਲਾ.
ماخذ: انسائیکلوپیڈیا