ਪ੍ਰਮੁਦ
pramutha/pramudha

تعریف

ਵਿ- ਆਨੰਦਿਤ. ਪ੍ਰਸੰਨ। ੨. ਸੰਗ੍ਯਾ- ਮਹਾਨ ਅਨੰਦ. "ਪ੍ਰਮੁਦ ਕਰਨ ਸਭ ਭੈਹਰਨ." (ਚੰਡੀ ੧)
ماخذ: انسائیکلوپیڈیا