ਪ੍ਰਸਿੱਧ
prasithha/prasidhha

تعریف

ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ).
ماخذ: انسائیکلوپیڈیا

شاہ مکھی : پرسِدّھ

لفظ کا زمرہ : adjective

انگریزی میں معنی

same as ਪਰਸਿੱਧ
ماخذ: پنجابی لغت