ਪੰਚ ਤਨਮਾਤ੍ਰ
panch tanamaatra/panch tanamātra

تعریف

ਸਾਂਖ੍ਯਮਤ ਅਨੁਸਾਰ ਸ੍‍ਥੂਲ ਪੰਚ ਭੂਤਾਂ ਦਾ ਆਦਿ ਅਤੇ ਬਿਨਾ ਮਿਲਾਵਟ ਸੂਖਮਰੂਪ- ਸ਼ਬਦ ਸਪਰਸ਼, ਰੂਪ, ਰਸ ਅਤੇ ਗੰਧ. ਦੇਖੋ, ਤਨਮਾਤ੍ਰ.
ماخذ: انسائیکلوپیڈیا