تعریف
ਪੰਜਾਬ ਦਾ ਵਸਨੀਕ। ੨. ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਦੇ ਵਸਨੀਕ ਬੋਲਦੇ ਹਨ। ੩. ਪੰਜਾਬ ਨਾਲ ਸੰਬੰਧਿਤ. ਪੰਜਾਬ ਦਾ, ਦੀ। ੪. ਗੁਰਮੁਖੀ ਲਿਪੀ (ਲਿਖਤ) ਜਿਸ ਵਿੱਚ ਪੰਜਾਬ ਦੀ ਬੋਲੀ ਉੱਤਮ ਲਿਖੀ ਜਾਂਦੀ ਹੈ.
ماخذ: انسائیکلوپیڈیا
شاہ مکھی : پنجابی
انگریزی میں معنی
belonging or pertaining to Punjab, noun, masculine native of Punjab especially male; noun, feminine Punjabi language
ماخذ: پنجابی لغت
PAṆJÁBÍ
انگریزی میں معنی2
a., s. f, Belonging to the Paṇjáb; The Punjabi tongue.
THE PANJABI DICTIONARY- بھائی مایہ سنگھ