ਫਾਲਸਾ
dhaalasaa/phālasā

تعریف

ਫ਼ਾ. [فالسہ] ਸੰਗ੍ਯਾ- ਇੱਕ ਪੌਧਾ, ਜਿਸ ਨੂੰ ਖਟਮਿਟੇ ਫਲ ਲਗਦੇ ਹਨ. ਸੰ. ਪਰੂਸਕ. ਇਸ ਦਾ ਸ਼ਰਬਤ ਪਿੱਤ ਰੋਗਾਂ ਨੂੰ ਦੂਰ ਕਰਨ ਵਾਲਾ ਅਤੇ ਭੁੱਖ ਵਧਾਉਣ ਵਾਲਾ ਹੁੰਦਾ ਹੈ. Grewia Asiatica.
ماخذ: انسائیکلوپیڈیا

شاہ مکھی : فالسا

لفظ کا زمرہ : noun, masculine

انگریزی میں معنی

a kind of small sized tree, Grewia asiatica; its fruit
ماخذ: پنجابی لغت

PHÁLSÁ

انگریزی میں معنی2

s. m, Corrupted from the Persian word Fálsah. The name of a small tree (Grewia Asiatica, Nat. Ord. Tiliaceæ) commonly cultivated in the plains for its pleasantly acid small fruit, also the name of the fruit. The leaves and buds are used medicinally. There are two varieties the Shakare and the Sharbali.
THE PANJABI DICTIONARY- بھائی مایہ سنگھ