ਫੁਲੀਠਾ
dhuleetthaa/phulītdhā

تعریف

ਫੋਲ- ਭੀਠਾ। ੨. ਸੰਗ੍ਯਾ- ਛਾਲਾ. ਸੱਪ ਦੀ ਵਿਖਭਰੀ ਥੈਲੀ. "ਸਾਕਤ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ." (ਗਉ ਮਃ ੪) ਦੇਖੋ, ਫੋਲਿ.
ماخذ: انسائیکلوپیڈیا