ਫੈਂਟਾ
dhaintaa/phaintā

تعریف

ਜਿਸ ਨਾਲ ਵੇਸ੍ਟਨ ਕਰੀਏ (ਲਪੇਟੀਏ). ਕਮਰਬੰਦ. ਦੇਖੋ, ਫੇਂਟਾ. "ਨਿਜ ਕਟਿ ਕੋ ਫੈਂਟਾ ਦਯੋ." (ਚੰਡੀ ੧) ੨. ਸਿਰ ਲਪੇਟਣ ਦਾ ਕਪੜਾ ਪੱਗ ਸਾਫਾ ਆਦਿ.
ماخذ: انسائیکلوپیڈیا

شاہ مکھی : پھَینٹا

لفظ کا زمرہ : noun, masculine

انگریزی میں معنی

beating
ماخذ: پنجابی لغت

FAIṆṬÁ

انگریزی میں معنی2

s. f, small turban.
THE PANJABI DICTIONARY- بھائی مایہ سنگھ