ਬਯਸ
bayasa/bēasa

تعریف

ਸੰ. ਵਯਸ੍‌. ਸੰਗ੍ਯਾ- ਉਮਰ. ਅਵਸ੍‍ਥਾ "ਦੁਤਿਯੇ ਬਯ ਤੇ ਬ੍ਰਿੱਧ ਭਯੋਹੋਂ." (ਗੁਪ੍ਰਸੂ)
ماخذ: انسائیکلوپیڈیا