ਬਲੂਚਿਸਤਾਨ
baloochisataana/balūchisatāna

تعریف

ਭਾਰਤ ਦੇ ਉੱਤਰ ਪੱਛਮ ਇੱਕ ਇਲਾਕਾ, ਜਿਸ ਦੇ ਉੱਤਰ ਅਫਗਾਨਿਸਤਾਨ, ਪੂਰਵ ਸਿੰਧੁ ਦੇਸ਼, ਦੱਖਣ ਵੱਲ ਅਰਬ ਦਾ ਸਮੁੰਦਰ, ਅਤੇ ਪੱਛਮ ਪਾਰਸ ਹੈ. ਏਸ ਦੇਸ਼ ਦੀ ਰਾਜਧਾਨੀ ਕ੍ਵੇਟਾ ਹੈ ਅਤੇ ਖ਼ਾਨ ਕਲਾਤ ਆਦਿ ਦੀ ਹੁਕੂਮਤ ਅੰਦਰ ਭੀ ਬਹੁਤ ਹਿੱਸਾ ਹੈ. ਬਲੂਚਿਸਤਾਨ ਦਾ ਰਕਬਾ ੫੪, ੨੨੮, ਵਰਗਮੀਲ ਅਤੇ ਮਰਦੁਮਸ਼ੁਮਾਰੀ ੪੨੧, ੬੭੯ ਹੈ.
ماخذ: انسائیکلوپیڈیا