ਬਵਰਾ
bavaraa/bavarā

تعریف

ਸੰ. ਵਾਤੂਲ. ਵਾਤਦੋਸ ਦ੍ਵਾਰਾ ਜਿਸ ਦਾ ਦਿਮਾਗ ਬਿਗੜਗਿਆ ਹੈ. ਪਾਗਲ. "ਛੋਡਿ ਕਪਟੁ ਨਿਤ ਹਰਿ ਭਜੁ, ਬਵਰੇ!" (ਬਿਲਾ ਕਬੀਰ)
ماخذ: انسائیکلوپیڈیا