ਬਿਜੈ
bijai/bijai

تعریف

ਸੰ. ਵਿਜਯ. ਸੰਗ੍ਯਾ- ਜਿੱਤ. ਫਤੇ। ੨. ਵਿਸਨੁ ਦਾ ਇਕ ਪਾਰਖਦ. "ਜੈ ਅਰੁ ਬਿਜੈ ਨਾਮ ਜਿਨ ਜਾਨਾ." (ਨਾਪ੍ਰ) ਦੇਖੋ, ਪਾਰਖਦ। ੩. ਦੇਖੋ ਸਵੈਯੇ ਦਾ ਰੂਪ ੧੦। ੪. ਛੱਪਯ ਦਾ ਇੱਕ ਭੇਦ "ਬਿਜਯ" ਹੈ, ਜਿਸ ਵਿੱਚ ੬੯ ਗੁਰੁ ਅਤੇ ੧੪. ਲਘੁ ਹੁੰਦੇ ਹਨ.
ماخذ: انسائیکلوپیڈیا