ਬਿਥਪਨ
bithapana/bidhapana

تعریف

ਵਿ- ਸ੍‍ਥਾਪਨ. ਚੰਗੀ ਤਰਾਂ ਕਾਇਮ ਕਰਨਾ। ੨. ਰਚਣਾ ਬਣਾਉਣਾ. "ਤਿਨਰ ਉਥਪਿ ਬਿਥਪਹਿ." (ਸਵੈਯੇ ਮਃ ੩. ਕੇ) ੩. ਨਵੇਂ ਸਿਰੇ ਬਣਾਉਂਣਾ.
ماخذ: انسائیکلوپیڈیا