ਬਿਧਾ
bithhaa/bidhhā

تعریف

ਸੰ. ਵਿਧਾ. ਸੰਗ੍ਯਾ- ਭਾਗ. ਹਿੱਸਾ। ੨. ਵਿਧਿ. ਕਰਮ ਵਿੱਚ ਲਾਉਣ ਦੀ ਆਗਾ੍ਯਾ. "ਦੁਬਿਧਾ ਬਿਧਾ ਨਿਖੇਧ ਖੇਦ ਬਿਨਸਾਨੇ ਹੈਂ. (ਭਾਗੁ ਕ) ਵਿਧਿ ਨਿਸੇਧ ਖੇਦ ਬਿਨਸਾਨੇ। ੩. ਸੰ. ਵਿੱਧ. ਵਿ- ਵੇਧਨ ਹੋਇਆ. ਵਿੰਨ੍ਹਿਆ.
ماخذ: انسائیکلوپیڈیا