ਬਿਧਿ ਨਿਖੇਧ
bithhi nikhaythha/bidhhi nikhēdhha

تعریف

ਵਿਧਿ- ਨਿਸੇਧ ਕਰਨ ਯੋਗ੍ਯ ਕਰਮ ਵਿੱਚ ਲਾਉਣ ਦੀ ਅਤੇ ਨਾ ਕਰਨ ਯੋਗ੍ਯ ਦੇ ਤ੍ਯਾਗ ਦੀ ਆਗ੍ਯਾ। ੨. ਹਿੰਦੂਮਤ ਦੇ ਪਰਮਗ੍ਰੰਥਾਂ ਵਿੱਚ ਕਹੇ ਵਿਧਿ ਅਤੇ ਨਿਸੇਧ ਕਰਮ. ਜੈਸੇ- ਅਗਨਿਹੋਤ੍ਰ ਵ੍ਰਤ ਆਦਿ ਵਿਧਿ, ਅਤੇ ਵਸਤ੍ਰਾਂ ਸਮੇਤ ਭੋਜਨ ਕਰਨਾ, ਪਜਾਮਾ ਕੁੜਤਾ ਪਹਿਰਨਾ, ਸਮੁੰਦਰੋਂ ਪਾਰ ਜਾਣਾ ਆਦਿ ਨਿਸੇਧ ਕਰਮ ਹਨ. "ਤਜਿ ਭਰਮ ਕਰਮ ਬਿਧਿ ਨਿਖੇਧ, ਰਾਮ ਨਾਮੁ ਲੇਹੀ." (ਧਨਾ ਕਬੀਰ)
ماخذ: انسائیکلوپیڈیا