ਬਿਧੁਬਦਨੀ
bithhubathanee/bidhhubadhanī

تعریف

ਵਿ- ਵਿਧੁ (ਚੰਦ੍ਰਮਾ) ਜੇਹਾ ਹੈ ਜਿਸ ਦਾ ਵਦਨ (ਮੁਖ) ਚੰਦ੍ਰਮੁਖੀ. "ਬਿਧੁਬਦਨੀ ਕਰ ਕਰ ਸਿੰਗਾਰ." (ਗੁਪ੍ਰਸੂ)
ماخذ: انسائیکلوپیڈیا