ਬਿਧੁੰਤੁਦ
bithhuntutha/bidhhuntudha

تعریف

ਸੰ. ਵਿਧੁੰਤੁਦ. ਸੰਗ੍ਯਾ- ਵਿਧੁ (ਚੰਦ੍ਰਮਾ) ਨੂੰ ਤੁਦ (ਪੀੜਾ) ਦੇਣ ਵਾਲਾ, ਰਾਹੁ. "ਲਿਖਤ ਕਲਾਨਿਧਿ ਕਲਮ ਬਿਧੁੰਤਕ ਲਿਖ ਹਠੀ." (ਨਾਪ੍ਰ) ਕਲਾਨਿਧਿ (ਚੰਦ੍ਰਮਾ) ਲਿਖਦੀ ਕਲਮ ਨੇ ਰਾਹੂ ਲਿਖ ਦਿੱਤਾ.
ماخذ: انسائیکلوپیڈیا